Afsana Khan - Koi Si (Speed Up Version)
- Битрейт: 320 kbps
- Размер: 8,54 Mb
- Длительность: 3:44 min
- Добавлено: 29-01-2024, 21:35
Скачать mp3 Afsana Khan - Koi Si (Speed Up Version) или слушать онлайн бесплатно в любое время.
Текст и слова песни:
ਮੇਰਾ ਅਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜਿਦੇ ਪਿੱਛੇ ਦਿਲ ਰੋਇਆ
ਮੇਰਾ ਅਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜਿਦੇ ਪਿੱਛੇ ਦਿਲ ਰੋਇਆ
ਕੋਈ ਸੀ ਮੈਂ ਜਿਦੀ ਹੋਈ ਸੀ
ਉਹ ਮੇਰਾ ਦਿਲ 'ਤੇ ਚਾਹ ਮੇਰੀ ਸੀ
ਮੇਰੇ ਜਿਸਮ ਦਾ ਹਰ ਕਤਰਾ
ਮੇਰੀ ਰੂਹ ਵੀ ਗੁਲਾਮ ਓਹਦੀ ਸੀ
ਉਹ ਮੈਥੂੰ ਦੂਰ ਹੋ ਕੇ ਬੜਾ ਖੁਸ਼ ਹੋਇਆ
ਕੋਈ ਸੀ ਜਿਦੇ ਪਿੱਛੇ ਦਿਲ ਰੋਇਆ
ਕੋਈ ਸੀ, ਹਾਂ, ਮੇਰਾ ਕੋਈ ਸੀ...
ਕੋਈ ਸੀ, ਹਾਂ, ਮੇਰਾ ਕੋਈ ਸੀ...
ਕਿ ਗੱਲ ਦਿਲ ਤੇ ਲਵਾਈ ਹੋਈ ਐ
ਕਿ ਗੱਲ ਦਿਲ ਤੇ ਲਵਾਈ ਹੋਈ ਐ
ਕਿ ਜਿੰਨੇ ਸਾਨੂੰ ਜਖਮ ਦਿੱਤਾ...
ਜਿੰਨੇ ਸਾਨੂੰ ਜਖਮ ਦਿੱਤਾ...
ਜੀ, ਸਾਡੇ ਗਮਾਂ ਦੀ ਦਵਾਈ ਉਹੀ ਐ
ਜਿੰਨੇ ਸਾਨੂ ਜਖਮ ਦਿੱਤਾ
ਜੀ, ਸਾਡੇ ਗਮਾਂ ਦੀ ਦਵਾਈ ਉਹੀ ਐ
ਉਹਦੇ ਇੱਕ ਵੀ ਹੰਝੂ ਆਇਆ ਨਾ
ਮਰਜਾਣੇ ਨੂੰ ਮੇਰੇ ਬਿਨਾ
ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ
"ਮੈਂ ਮਰ ਜਾਣਾ ਤੇਰੇ ਬਿਨਾ"
ਮੈਂ ਰਾਤ ਲੰਘਾਵਾਂ ਇੱਕ ਇੱਕ ਕਰਕੇ
ਕੱਟਿਆ ਕੱਟਦੀਆਂ ਨਹੀਂ ਮੈਥੂੰ
ਨਿਰਮਾਣ ਨੂੰ ਨਹੀਂਓ ਫ਼ਰਕ ਪੈਂਦਾ
ਉਹਦਾ ਸਰ ਜਾਣਾ ਮੇਰੇ ਬਿਨਾ
ਉਹਦੇ ਇੱਕ ਵੀ ਹੰਝੂ ਆਇਆ ਨਾ
ਮਰਜਾਣੇ ਨੂੰ ਮੇਰੇ ਬਿਨਾਂ
ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ
"ਮੈਂ ਮਰ ਜਾਣਾ ਤੇਰੇ ਬਿਨਾ"
ਮੈਂ ਰਾਤ ਲੰਘਾਵਾਂ ਇੱਕ ਇੱਕ ਕਰਕੇ
ਕੱਟਿਆ ਕੱਟਦੀਆਂ ਨਹੀਂ ਮੈਥੂੰ
ਨਿਰਮਾਣ ਨੂੰ ਨਹੀਂਓ ਫ਼ਰਕ ਪੈਂਦਾ
ਉਹਦਾ ਸਰ ਜਾਣਾ ਮੇਰੇ ਬਿਨਾ
ਉਹ ਮੈਥੂੰ ਦੂਰ ਹੋਕੇ ਚੈਣ ਨਾਲ ਸੋਇਆ
ਉਹਨੂੰ ਕੀ ਪਤਾ ਕੀ ਹਾਲ ਮੇਰਾ ਹੋਇਆ?
ਮੇਰਾ ਅਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜਿਦੇ ਪਿੱਛੇ ਦਿਲ ਰੋਇਆ
ਕੋਈ ਸੀ, ਹਾਂ, ਮੇਰਾ ਕੋਈ ਸੀ...
ਕੋਈ ਸੀ, ਹਾਂ, ਮੇਰਾ ਕੋਈ ਸੀ...
ਵੇ, ਅੱਲਾਹ ਕੈਸੀ ਇਹ ਦੁਹਾਈ ਹੋਈ ਐ?
ਵੇ, ਅੱਲਾਹ ਕੈਸੀ ਇਹ ਦੁਹਾਈ ਹੋਈ ਐ?
ਕਿ ਜਿਦਾਂ ਤੈਥੋਂ ਸਾਥ ਮੰਗਿਆ...
ਕਿ ਜਿਦਾਂ ਤੈਥੋਂ ਸਾਥ ਮੰਗਿਆ...
ਜੀ, ਸਾਡੀ ਉਹਦੇ ਨਾਲ ਜੁਦਾਈ ਹੋ ਗਈ ਐ
ਕਿ ਜਿਦਾਂ ਤੈਥੋਂ ਸਾਥ ਮੰਗਿਆ
ਜੀ, ਸਾਡੀ ਉਹਦੇ ਨਾਲ ਜੁਦਾਈ ਹੋ ਗਈ ਐ
ਕੋਈ ਸੀ ਜਿਦੇ ਪਿੱਛੇ ਦਿਲ ਰੋਇਆ
ਮੇਰਾ ਅਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜਿਦੇ ਪਿੱਛੇ ਦਿਲ ਰੋਇਆ
ਕੋਈ ਸੀ ਮੈਂ ਜਿਦੀ ਹੋਈ ਸੀ
ਉਹ ਮੇਰਾ ਦਿਲ 'ਤੇ ਚਾਹ ਮੇਰੀ ਸੀ
ਮੇਰੇ ਜਿਸਮ ਦਾ ਹਰ ਕਤਰਾ
ਮੇਰੀ ਰੂਹ ਵੀ ਗੁਲਾਮ ਓਹਦੀ ਸੀ
ਉਹ ਮੈਥੂੰ ਦੂਰ ਹੋ ਕੇ ਬੜਾ ਖੁਸ਼ ਹੋਇਆ
ਕੋਈ ਸੀ ਜਿਦੇ ਪਿੱਛੇ ਦਿਲ ਰੋਇਆ
ਕੋਈ ਸੀ, ਹਾਂ, ਮੇਰਾ ਕੋਈ ਸੀ...
ਕੋਈ ਸੀ, ਹਾਂ, ਮੇਰਾ ਕੋਈ ਸੀ...
ਕਿ ਗੱਲ ਦਿਲ ਤੇ ਲਵਾਈ ਹੋਈ ਐ
ਕਿ ਗੱਲ ਦਿਲ ਤੇ ਲਵਾਈ ਹੋਈ ਐ
ਕਿ ਜਿੰਨੇ ਸਾਨੂੰ ਜਖਮ ਦਿੱਤਾ...
ਜਿੰਨੇ ਸਾਨੂੰ ਜਖਮ ਦਿੱਤਾ...
ਜੀ, ਸਾਡੇ ਗਮਾਂ ਦੀ ਦਵਾਈ ਉਹੀ ਐ
ਜਿੰਨੇ ਸਾਨੂ ਜਖਮ ਦਿੱਤਾ
ਜੀ, ਸਾਡੇ ਗਮਾਂ ਦੀ ਦਵਾਈ ਉਹੀ ਐ
ਉਹਦੇ ਇੱਕ ਵੀ ਹੰਝੂ ਆਇਆ ਨਾ
ਮਰਜਾਣੇ ਨੂੰ ਮੇਰੇ ਬਿਨਾ
ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ
"ਮੈਂ ਮਰ ਜਾਣਾ ਤੇਰੇ ਬਿਨਾ"
ਮੈਂ ਰਾਤ ਲੰਘਾਵਾਂ ਇੱਕ ਇੱਕ ਕਰਕੇ
ਕੱਟਿਆ ਕੱਟਦੀਆਂ ਨਹੀਂ ਮੈਥੂੰ
ਨਿਰਮਾਣ ਨੂੰ ਨਹੀਂਓ ਫ਼ਰਕ ਪੈਂਦਾ
ਉਹਦਾ ਸਰ ਜਾਣਾ ਮੇਰੇ ਬਿਨਾ
ਉਹਦੇ ਇੱਕ ਵੀ ਹੰਝੂ ਆਇਆ ਨਾ
ਮਰਜਾਣੇ ਨੂੰ ਮੇਰੇ ਬਿਨਾਂ
ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ
"ਮੈਂ ਮਰ ਜਾਣਾ ਤੇਰੇ ਬਿਨਾ"
ਮੈਂ ਰਾਤ ਲੰਘਾਵਾਂ ਇੱਕ ਇੱਕ ਕਰਕੇ
ਕੱਟਿਆ ਕੱਟਦੀਆਂ ਨਹੀਂ ਮੈਥੂੰ
ਨਿਰਮਾਣ ਨੂੰ ਨਹੀਂਓ ਫ਼ਰਕ ਪੈਂਦਾ
ਉਹਦਾ ਸਰ ਜਾਣਾ ਮੇਰੇ ਬਿਨਾ
ਉਹ ਮੈਥੂੰ ਦੂਰ ਹੋਕੇ ਚੈਣ ਨਾਲ ਸੋਇਆ
ਉਹਨੂੰ ਕੀ ਪਤਾ ਕੀ ਹਾਲ ਮੇਰਾ ਹੋਇਆ?
ਮੇਰਾ ਅਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜਿਦੇ ਪਿੱਛੇ ਦਿਲ ਰੋਇਆ
ਕੋਈ ਸੀ, ਹਾਂ, ਮੇਰਾ ਕੋਈ ਸੀ...
ਕੋਈ ਸੀ, ਹਾਂ, ਮੇਰਾ ਕੋਈ ਸੀ...
ਵੇ, ਅੱਲਾਹ ਕੈਸੀ ਇਹ ਦੁਹਾਈ ਹੋਈ ਐ?
ਵੇ, ਅੱਲਾਹ ਕੈਸੀ ਇਹ ਦੁਹਾਈ ਹੋਈ ਐ?
ਕਿ ਜਿਦਾਂ ਤੈਥੋਂ ਸਾਥ ਮੰਗਿਆ...
ਕਿ ਜਿਦਾਂ ਤੈਥੋਂ ਸਾਥ ਮੰਗਿਆ...
ਜੀ, ਸਾਡੀ ਉਹਦੇ ਨਾਲ ਜੁਦਾਈ ਹੋ ਗਈ ਐ
ਕਿ ਜਿਦਾਂ ਤੈਥੋਂ ਸਾਥ ਮੰਗਿਆ
ਜੀ, ਸਾਡੀ ਉਹਦੇ ਨਾਲ ਜੁਦਾਈ ਹੋ ਗਈ ਐ